ਦੰਗੇ, ਪੂੰਜੀਵਾਦ ਤੇ ਨੌਜਵਾਨਾਂ ਦੇ ਸੋਚਣ ਦਾ ਮਸਲਾ
ਦੰਗੇ, ਪੂੰਜੀਵਾਦ ਤੇ ਨੌਜਵਾਨਾਂ ਦੇ ਸੋਚਣ ਦਾ ਮਸਲਾ – ਬਲਜਿੰਦਰ ਸਿੰਘ ਕਦੀ ਕਿਸੇ ਨੇ ਸੁਪਨੇ ਵਿਚ ਵੀ ਸੋਚਿਆ ਹੋਣਾ ਕਿ ਦੁਨੀਆ ਦੀ ਸਭ ਤੋਂ ਵੱਡੀ ਸਭਿਅਤਾ ਦਾ ਕੇਂਦਰਬਿੰਦੂ ਰਿਹਾ ਬਰਤਾਨੀਆ ਇਕ ਦਿਨ ਉਨ੍ਹਾਂ ਅਣਵਿਕਸਤ ਮੁਲਕਾਂ ਦੀਆਂ ਲੜਾਈਆਂ ਵਾਂਗ ਆਪਣਾ ਰੂਪ ਦਿਖਾਵੇਗਾ। ਅਕਸਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਬਹੁਗਿਣਤੀ ਤੀਸਰੀ ਦੁਨੀਆ ਦੇ ਮੁਲਕ ਅਜੇ ਵੀ ਸਨਅਤੀ […]